ਈਟਾਨਗਰ, 30 ਮਾਰਚ

ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ 2024 ਦੀਆਂ 60 ਸੀਟਾਂ ਵਿਚੋਂ ਸੀ.ਐਮ. ਪੇਮਾ ਖਾਂਡੂ ਅਤੇ ਉਪ ਮੁੱਖ ਮੰਤਰੀ ਚੌਨਾ ਮੇਨ ਸਣੇ ਭਾਜਪਾ ਦੇ 10 ਵਿਧਾਇਕ ਬਿਨਾਂ ਵਿਰੋਧ ਦੇ ਜਿੱਤ ਗਏ ਹਨ। ਬਾਕੀ ਜਿੱਤੇ ਵਿਧਾਇਕਾਂ ਵਿਚ ਰੱਤੂ ਟੇਚੀ, ਜਿਕੂ ਟਾਕੋ, ਨਯਤੋ ਦਾਕੁਮ, ਮੁਤਚੂ ਮਿਠੀ, ਹਗੇ ਆਪਾ, ਟੇਚੀ ਕਾਸੋ, ਡੌਂਗਰੂ ਤੇ ਦਸਾਂਗਲੂ ਪੁਲ ਸ਼ਾਮਲ ਹਨ।

LEAVE A REPLY

Please enter your comment!
Please enter your name here