ਵਾਸ਼ਿੰਗਟਨ, 5 ਅਪਰੈਲ

ਐਪਲ ਕੈਲੀਫੋਰਨੀਆ ਵਿਚ 600 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰ ਰਿਹਾ ਹੈ। ਇਹ ਕਰੋਨਾ ਮਹਾਮਾਰੀ ਤੋਂ ਬਾਅਦ ਨੌਕਰੀਆਂ ਵਿੱਚ ਕਟੌਤੀ ਦੀ ਪਹਿਲੀ ਵੱਡੀ ਕਾਰਵਾਈ ਹੈ। ਆਈਫੋਨ ਨਿਰਮਾਤਾ ਨੇ 28 ਮਾਰਚ ਨੂੰ ਕਈ ਦਫਤਰਾਂ ਵਿੱਚ 614 ਕਰਮਚਾਰੀਆਂ ਨੂੰ ਸੂਚਿਤ ਕੀਤਾ ਕਿ ਉਹ ਆਪਣੀਆਂ ਨੌਕਰੀਆਂ ਗੁਆ ਰਹੇ ਹਨ।

LEAVE A REPLY

Please enter your comment!
Please enter your name here