Ajab Gajab News: ਤੁਸੀਂ ਇੰਟਰਨੈੱਟ ‘ਤੇ ਬਹੁਤ ਸਾਰੇ ਅਜਿਹੇ ਵਾਇਰਲ ਵੀਡੀਓਜ਼ ਦੇਖੇ ਹੋਣਗੇ, ਜਿਸ ਵਿੱਚ ਇਨਸਾਨ ਤੇ ਕੁੱਤੇ ਦੀ ਦੋਸਤੀ ਨਜ਼ਰ ਆਉਂਦੀ ਹੈ। ਜਾਂ ਫਿਰ ਕੁੱਤੇ ਤੇ ਬਿੱਲੀ ਦੀ ਦੋਸਤੀ, ਕੁੱਤੇ ਤੇ ਸ਼ੇਰ ਦੀ ਦੋਸਤੀ ਵਾਲੇ ਵੀਡੀਓਜ਼ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਪਰ ਸੋਸ਼ਲ ਮੀਡੀਆ ‘ਤੇ ਇਸ ਸਮੇਂ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਪਰੇਸ਼ਾਨ ਹੋ ਰਿਹਾ ਹੈ। ਇਹ ਵੀਡੀਓ ਹੈ ਸੱਪਣੀ ਤੇ ਕੁੱਤੇ ਦੀ ਦੋਸਤੀ ਦਾ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ ਹੈ।
ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਜ਼ਬਰਦਸਤ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਸੱਪਣੀ ਤੇ ਕਤੂਰੇ ਦੀ ਅਨੋਖੀ ਦੋਸਤੀ ਦੇਖਣ ਨੂੰ ਮਿਲ ਰਹੀ ਹੈ। ਇਹ ਵੀਡੀਓ ਪੰਜਾਬ ਦੀ ਹੀ ਕਿਸੇ ਜਗ੍ਹਾ ਦੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੇ ਦੱਸਿਆ ਹੈ ਕਿ ਉਹ ਇਨਸਾਨ ਸੱਪਣੀ ਤੇ ਕੱੁਤੀ ਨੂੰ ਇਕੱਠੇ ਦੁੱਧ ਪਾਉਂਦਾ ਸੀ। ਉਸ ਨੇ ਦੋਵਾਂ ਨੂੰ ਇਕੱਠੇ ਪਾਲਿਆ ਹੈ ਅਤੇ ਇਕੱਠੇ ਪਲਣ ਕਰਕੇ ਦੋਵਾਂ ‘ਚ ਕਮਾਲ ਦੀ ਦੋਸਤੀ ਹੈ। ਥੋੜੇ ਸਮੇਂ ਪਹਿਲਾਂ ਕੁੱਤੀ ਨੇ ਬੱਚੇ ਦਿੱਤੇ ਅਤੇ ਸੱਪਣੀ ਕੁੱਤੀ ਦੇ ਕਤੂਰਿਆਂ ‘ਤੇ ਵੀ ਖੂਬ ਪਿਆਰ ਲੁਟਾਉਂਦੀ ਹੈ। ਦੂਜੇ ਪਾਸੇ, ਕਤੂਰਾ ਵੀ ਸੱਪਣੀ ਨੂੰ ਚੱਟ ਕੇ ਆਪਣੇ ਪਿਆਰ ਦਾ ਇਜ਼ਹਾਰ ਕਰ ਰਿਹਾ ਹੈ। ਦੇਖੋ ਇਹ ਵੀਡੀਓ:
[blurb]
View this post on Instagram
[/blurb]
ਸਹੀ ਕਹਿੰਦੇ ਨੇ ਕਿ ਕੁਦਰਤ ਦੇ ਰੰਗ ਨਿਆਰੇ ਹੁੰਦੇ ਹਨ। ਸੱਪ ਤੇ ਕੁੱਤਾ ਇੱਕ ਦੂਜੇ ਦੇ ਕੱਟੜ ਵੈਰੀ ਮੰਨੇ ਜਾਂਦੇ ਹਨ। ਅਜਿਹੇ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸੱਪ ਤੇ ਕੁੱਤੇ ਦੀ ਜ਼ਬਰਦਸਤ ਲੜਾਈ ਦੇਖਣ ਨੂੰ ਮਿਲਦੀ ਹੈ, ਪਰ ਸੱਪ ਤੇ ਕੁੱਤੇ ਦੀ ਦੋਸਤੀ ਪਹਿਲੀ ਵਾਰ ਦੇਖਣ ‘ਚ ਆਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
LEAVE A REPLY
Please enter your comment!
Please enter your name here